ਹੰਸ ਰਾਜ ਹੰਸ ਤੇ ਜਸਬੀਰ ਜੱਸੀ 'ਚ ਪੈ ਗਿਆ ਫਸਾਦ, ਹੰਸ ਨੇ ਸੁਣਾ'ਤੀਆਂ ਅਜਿਹੀਆਂ ਕਿ ਜੱਸੀ ਨੂੰ ਵੀ ਆ ਗਿਆ ਗੁੱਸਾ! |

2023-11-03 2

ਦਰਗਾਹਾਂ ’ਤੇ ਨਾ ਗਾਉਣ ਦੇ ਦਿੱਤੇ ਬਿਆਨ ਤੋਂ ਬਾਅਦ ਜਸਬੀਰ ਜੱਸੀ ਦਾ ਵਿਵਾਦ ਹੁਣ ਵਧਦਾ ਨਜ਼ਰ ਆ ਰਿਹਾ ਹੈ। ਜਸਬੀਰ ਜੱਸੀ ਦੇ ਇਸ ਬਿਆਨ ’ਤੇ ਹੰਸ ਰਾਜ ਹੰਸ ਵਲੋਂ ਤਿੱਖੀ ਪ੍ਰਤੀਕਿਰਿਆ ਦਿੱਤੀ ਗਈ ਹੈ। ਜਗ ਬਾਣੀ ਟੀ. ਵੀ. ਵਲੋਂ ਹਾਲ ਹੀ ’ਚ ਕੀਤੇ ਗਏ ਹੰਸ ਰਾਜ ਹੰਸ ਨਾਲ ਕੀਤੇ ਗਏ ਇੰਟਰਵਿਊ ’ਚ ਜਦੋਂ ਪੱਤਰਕਾਰ ਨੇ ਉਨ੍ਹਾਂ ਕੋਲੋਂ ਜਸਬੀਰ ਜੱਸੀ ਦੇ ਬਿਆਨ ’ਤੇ ਪ੍ਰਤੀਕਿਰਿਆ ਜਾਣਨੀ ਚਾਹੀ ਤਾਂ ਹੰਸ ਰਾਜ ਹੰਸ ਨੇ ਕਿਹਾ, ‘‘ਮੈਂ ਸਮਝਾਵਾਂਗਾ ਕਿ ਪੁੱਤ ਸੋਚ ਕੇ ਬੋਲਿਆ ਕਰੋ, ਜੇ ਤੁਹਾਨੂੰ ਕੋਈ ਲਿਜਾਵੇ ਦਰਗਾਹਾਂ ਵਾਲਾ ਤਾਂ ਤੁਸੀਂ ਜ਼ਰੂਰ ਕਹੋ ਕਿ ਮੈਂ ਨਹੀਂ ਗਾਉਂਦਾ ਦਰਗਾਹਾਂ ’ਤੇ ਪਰ ਜਦੋਂ ਕਿਸੇ ਨੇ ਬੁਲਾਇਆ ਹੀ ਨਹੀਂ ਤਾਂ ਆਪੇ ਘਰ ਬੈਠੇ ਕਹੋ ਕਿ ਮੈਂ ਨਹੀਂ ਉਥੇ ਜਾਣਾ ਤਾਂ ਉਨ੍ਹਾਂ ਨੇ ਤਾਂ ਬੁਲਾਇਆ ਹੀ ਨਹੀਂ ਤੁਹਾਨੂੰ।’’
.
Hans Raj Hans and Jasbir Jassi got into trouble, Hans said such things that even Jassi got angry!
.
.
.
#hansrajhans #jasbirjassi #punjabisingers
~PR.182~